Watch Videos Online

Shaheedi Jathedar Akali Baba Phoola Singh Ji Nihang Singh Ji - Katha Giani Sher Singh ji Ambale wale



Khalsa 1699 People-Blogs 2018-04-18 - 16:57:38

"Shaheedi of Jathedar Akali Baba Phoola Singh Ji Nihang Singh Ji his life & personality - Katha by Giani Sher Singh Ji Ambale Wale *ਫੂਲਾ ਸਿੰਘ ਜੰਗ ਵਿੱਚ ਚੱਲਿਆ ਪਿੱਛੇ ਨੂੰ ਮੁੜਦਾ ਨਹੀਂ* *੧ ਚੇਤਰ ੧੪ ਮਾਰਚ* ਚੇਤ ਦੀ ਸੰਗਰਾਂਦ *੧੮੨੩* ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਰੁੰਡੇ ਦਰਿਆ ਦੇ ਲਾਗੇ ਅਫਗਾਨਾਂ ਦੀ ਲੱਖਾਂ ਦੀ ਫੌਜ ਨਾਲ ਜੂਝਦਿਆ ਸ਼ਹੀਦੀ ਪ੍ਰਾਪਤ ਕੀਤੀ ਹੈ ਅਕਾਲੀ ਜੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ੯੬ ਕਰੋੜੀ ਦੇ ੬ਵੇਂ ਜਥੇਦਾਰ ਹੋਇ ਹਨ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦੀ ਸ਼ਕਸੀਅਤ ਓਹਨਾਂ ਦਾ ਜੀਵਨ ਬਾਰੇ ਕਥਾ ਐਸੇ ਸੂਰਮੇ ਬਹਾਦੁਰ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਦੀ ਕਥਾ ਸੁਣ ਸਮਾ ਲੇਖੇ ਲਾਓ *ਕਥਾਵਾਚਕ - ਗਿਆਨੀ ਸ਼ੇਰ ਸਿੰਘ ਜੀ ਨਿਹੰਗ ਸਿੰਘ ਜੀ ਅੰਬਾਲੇ ਵਾਲੇ* Please do listen & Share Subscribe Channel🙏🏻"



Sign up to our newsletter

Don't miss any trending posts!